¡Sorpréndeme!

Amritpal Singh | ਕੀ Amritpal Singh ਜੇਲ੍ਹ 'ਚੋਂ ਜਲਦ ਆਵੇਗਾ ਬਾਹਰ? ਹਾਈਕੋਰਟ 'ਚ ਪਾਈ ਪਟੀਸ਼ਨ|Oneindia Punjabi

2025-02-18 0 Dailymotion

ਅੰਮ੍ਰਿਤਪਾਲ ਸਿੰਘ ਆਵੇਗਾ ਬਾਹਰ?
ਲੋਕ ਸਭਾ 'ਚ ਹੋਣਗੇ ਸ਼ਾਮਿਲ?




#amritpalsingh #loksabha #highcourt

ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ Amritpal Singh ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਲੋਕ ਸਭਾ ਸੈਸ਼ਨ 'ਚ ਸ਼ਾਮਲ ਹੋਣ ਦੀ ਇਜ਼ਾਜਤ ਮੰਗੀ ਹੈ। ਪਟੀਸ਼ਨ 'ਚ ਅੰਮ੍ਰਿਤਪਾਲ ਨੇ ਕਿਹਾ ਹੈ ਕਿ ਕਿ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ 'ਚ ਸ਼ਾਮਲ ਨਹੀਂ ਹੁੰਦੇ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਦੱਸ ਦਈਏ ਕਿ Amritpal ਸਿੰਘ ਪਹਿਲਾਂ ਹੀ 46 ਦਿਨਾਂ ਤੋਂ ਲੋਕ ਸਭਾ 'ਚ ਗ਼ੈਰ-ਹਾਜ਼ਿਰ ਹਨ ਤੇ ਹੁਣ ਵੀ ਜੇਕਰ ਉਹ ਲੋਕ ਸਭਾ ਸੈਸ਼ਨ 'ਚ ਸ਼ਾਮਿਲ ਨਹੀਂ ਹੁੰਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ | ਇਸ ਤੋਂ ਪਹਿਲਾਂ ਦਸੰਬਰ 'ਚ ਅੰਮ੍ਰਿਤਪਾਲ ਨੇ ਇਸ ਸਬੰਧੀ ਅੰਮ੍ਰਿਤਸਰ ਦੇ ਡੀਐਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।


#amritpalsingh #loksabha #highcourt #latestnews #viralvideo #trendingnews #trendingvideo #uploadnews #uploadvideo #newspunjabi #punjabinews #oneindiapunjabi

~PR.182~